ਜ਼ਿਲੇ ਗੁਰਦਾਸਪੁਰ ਅੰਦਰ ‘ਮਿਸ਼ਨ ਕਲੀਨ’ ਨੇ ਫੜ੍ਹੀ ਤੇਜ਼ੀ

ਪੇਡਿੰਗ ਇੰਤਕਾਲ ਦਾ ਕੀਤਾ ਨਿਬੇੜਾ, ਸੇਵਾ ਕੇਂਦਰਾਂ ਰਾਹੀ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸੂਬੇ ਭਰ ਵਿਚੋ ਗੁਰਦਾਸਪੁਰ ਜ਼ਿਲ੍ਹਾ ਮੋਹਰੀ ਤਹਿਸੀਲਾਂ ਵਿਚ ਭ੍ਰਿਸ਼ਟਾਚਾਰ ਮੁਕਤ ਵਾਤਾਵਾਰਣ ਮੁਹੱਈਆ ਕਰਵਾਇਆ-ਰੇਤੇ ਦੀ ਕਾਲਾਬਾਜ਼ਾਰੀ ਵਿਰੁੱਧ ਕੱਸੀ ਨਿਕੇਲ ਗੁਰਦਾਸਪੁਰ, 2 ਨਵੰਬਰ ( ਮੰਨਣ ਸੈਣੀ )। ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ‘ਮਿਸ਼ਨ ਕਲੀਨ’ ਗੁਰਦਾਸਪੁਰ ਜ਼ਿਲ੍ਹੇ ਅੰਦਰ ਆਪਣੀ ਰਫਤਾਰ … Continue reading ਜ਼ਿਲੇ ਗੁਰਦਾਸਪੁਰ ਅੰਦਰ ‘ਮਿਸ਼ਨ ਕਲੀਨ’ ਨੇ ਫੜ੍ਹੀ ਤੇਜ਼ੀ